ਲਾਲ ਕਿਲ੍ਹੇ ਉੱਤੇ ਝੰਡਾ ਚੜ੍ਹਾਉਣ ਬਾਰੇ ਵਰਤਾਰੇ ਦੀ ਤਿੰਨ ਕੋਣੀ ਚੀਰਫਾੜ
ਦੀਦਾਵਰ ਦਾ ਹੁਨਰ -34 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]
JALANDHAR:
ਪਹਿਲਾਂ ਪੱਖ ਤਾਂ ਇਹ ਹੈ ਕਿ ਕੇਸਰੀ ਝੰਡਾ, ਜੋਧਿਆਂ ਦਾ ਝੰਡਾ ਹੈ ਤੇ ਏਸ ਕਿਰਦਾਰ ਨਾਲ ਜੁੜੇ ਬੰਦਿਆਂ ਦੀ ਮਹਾਨਤਾ ਬਾਰੇ ਇਤਿਹਾਸ ਮੌਜੂਦ ਹੈ. ਪਰ ਹੁਣ ਕੇਸਰੀ ਝੰਡਾ ਚੜ੍ਹਾਉਣ ਵਾਲਿਆਂ ਨੇ ਹੁੱਲੜਬਾਜ਼ੀ ਕੀਤੀ ਹੈ, ਇਹ ਪੱਖ ਨੀਂ ਵਿਸਾਰਿਆ ਜਾ ਸਕਦਾ ! ***
