ਆਮਿਰ ਖ਼ਾਨ ਦੇ ਅਵਚੇਤਨ ਮਨ 'ਤੇ ਤਾਰਿਕ ਜਮੀਲ ਦੀ ਦਸਤਕ
ਦੀਦਾਵਰ ਦਾ ਹੁਨਰ -17 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਹੁਣ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ।
ਹੁਣ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਹੈ]
JALANDHAR:
ਬੰਦਾ ਧੁਰ-ਅੰਦਰ ਤਕ ਕੀ ਹੈ? ਇਹ ਬਹੁਤ ਡੂੰਘਾ ਵਿਸ਼ਾ ਹੈ। ਫਿਲਮ ਨਗਰੀ ਵਿਚ ਵੀ ਏਦਾਂ ਹੀ ਹੈ। ਜਦੋਂ ਫਿਲਮੀ ਅਦਾਕਾਰ ਆਮਿਰ ਖ਼ਾਨ ਨੇ ਆਪਣਾ (ਚਰਚਿਤ) ਪ੍ਰੋਗਰਾਮ 'ਸੱਤਿਆਮੇਵ ਜਯਤੇ' ਪੇਸ਼ ਕੀਤਾ ਸੀ, ਉਦੋਂ ਤਾਰੀਫ਼ ਕਰਨ ਵਾਲਿਆਂ ਨਾਲੋਂ, ਵੱਧ ਲੋਕ, ਨੁਕਤਾਚੀਨੀ ਕਰ

