ਸਾਮਾਨ-ਵੇਚੂ ਬਾਬੇ ਬਨਾਮ ਬੀਤੇ ਵੇਲਿਆਂ ਦੀ ਪੂਜਾ
ਦੀਦਾਵਰ ਦਾ ਹੁਨਰ -15 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਹੁਣ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ।
ਹੁਣ ਇਸ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਹੈ]
JALANDHAR:
'ਜੁਗਾੜਸ਼ੀਲ' ਹੋਣਾ ਕਤੱਈ ਤੌਰ 'ਤੇ ਬੁਰਾ ਨਹੀਂ ਹੈ ਤੇ ਖ਼ਾਸਕਰ ਜੇ ਤੁਸੀਂ 'ਰੱਬ ਦੇ ਘਰ ਦਾ ਰਾਹ' ਦੱਸਦਿਆਂ-ਦੱਸਦਿਆਂ ਧੂਫ਼, ਅਗਰਬੱਤੀ, ਆਟਾ, ਦਾਲਾਂ, ਟੁੱਥਬ੍ਰਸ਼, ਟੁੱਥਪੇਸਟਾਂ, ਟੌਇਲਟ ਸੌਪ, ਘਿਓ, ਦੇਸੀ ਘਿਓ, ਅੱਖਾਂ ਸਾਫ਼ ਕਰਨ ਵਾਲੀਆਂ ਸ਼ੀਸ਼ੀਆਂ ਕਿਤਿਓਂ ਹੋਰ
