ਸੁਖਦੇਵ ਸਿੰਘ ਸ਼ਾਂਤ
ਪੰਜਾਬੀ ਲੇਖਕ AT ਅਮਰੀਕਾ [UNITED STATES OF AMERICA]

1.
ਨਾਂਅ : ਸੁਖਦੇਵ ਸਿੰਘ ਸ਼ਾਂਤ
2.
ਪਿਤਾ ਦਾ ਨਾਂਅ : ਸ੍ਰ: ਰਤਨ ਸਿੰਘ
3.
ਮਾਤਾ ਦਾ ਨਾਂਅ : ਸ੍ਰੀਮਤੀ ਸਵਰਨ ਕੌਰ
4.
ਜਨਮ-ਮਿਤੀ : 23-09-1952
5.
ਜਨਮ-ਸਥਾਨ : ਪਿੰਡ ਹਰਿਆਊ ਖੁਰਦ, ਤਹਿ: ਪਾਤੜਾਂ, ਜ਼ਿਲ੍ਹਾ ਪਟਿਆਲਾ (ਪੰਜਾਬ) ਭਾਰਤ
6.
ਪੱਕਾ ਪਤਾ : 36-ਬੀ, ਰਤਨ ਨਗਰ, ਤ੍ਰਿਪੜੀ ਪਟਿਆਲਾ (ਪੰਜਾਬ) ਭਾਰਤ
7.
ਫੋਨ ਨੰਬਰ : ਮੋਬਾਈਲ ਨੰਬਰ: 91-98149-01254 (ਭਾਰਤ)
91-98551-70254 (ਭਾਰਤ)
001-317-640-9086 (ਅਮਰੀਕਾ)
001-317-406-0002 (ਅਮਰੀਕਾ ਵਿਚ ਘਰ ਦਾ ਨੰਬਰ)
E-MAIL: shant.sukhdev@gmil.com
8.
ਪਤਨੀ ਦਾ ਨਾਂਅ : ਸ਼੍ਰੀਮਤੀ ਸੁਰਿੰਦਰ ਕੌਰ
9.
ਬੱਚਿਆਂ ਦੇ ਨਾਂਅ : ਗੁਰਲੀਨ ਕੌਰ (ਬੇਟੀ) ਕੁਲਵਿੰਦਰ ਸਿੰਘ (ਦਾਮਾਦ)
ਗੁਰਦੀਪਕ ਸਿੰਘ (ਬੇਟਾ) ਹਰਦੀਪ ਕੌਰ (ਨੂੰਹ-ਰਾਣੀ)
10.
ਬਾਲ-ਫੁਲਵਾੜੀ : ਜਸਨੂਰ ਕੌਰ (ਦੋਹਤੀ) ਹਰਕੀਰਤ ਸਿੰਘ (ਦੋਹਤਾ)
ਹਰਫਤਹਿ ਸਿੰਘ (ਪੋਤਰਾ)
11.
ਵਿਦਿਅਕ ਯੋਗਤਾ : ਐਮ.ਏ. (ਧਾਰਮਿਕ ਅਧਿਐਨ ਅਤੇ ਅੰਗਰੇਜ਼ੀ), ਗਿਆਨੀ,
ਹਾਇਰ ਡਿਪਲੋਮਾ ਇਨ ਕੋਆਪ੍ਰੇਸ਼ਨ।
12.
ਕੰਮ-ਕਾਰ ਬਾਰੇ : ਸਹਿਕਾਰਤਾ ਵਿਭਾਗ (ਪੰਜਾਬ ਸਰਕਾਰ) ਵਿਚੋਂ ਮਿਤੀ 30-9-2010 ਤੋਂ
ਬਤੌਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੇਵਾ-ਮੁਕਤ
13.
ਪ੍ਰਕਾਸ਼ਿਤ ਪੁਸਤਕਾਂ ਦਾ ਵੇਰਵਾ: (ਸਾਲ-ਵਾਰ)
1. ਸਿੰਮਲ ਰੁੱਖ (ਮਿੰਨੀ ਕਹਾਣੀ ਸੰਗ੍ਰਹਿ), 1992
2. ਚੂੜੀਆਂ (ਕਹਾਣੀ-ਸੰਗ੍ਰਹਿ), 1994
3. ਗਾਓ ਬੱਚਿਓ ਗਾਓ (ਬਾਲ-ਕਾਵਿ-ਸੰਗ੍ਰਹਿ), 1997
4. ਪਿੰਕੀ ਦੀ ਪੈਨਸਿਲ (ਬਾਲ-ਕਹਾਣੀ ਸੰਗ੍ਰਹਿ), 2003
5. ਮਨ ਦਾ ਕੰਪਿਊਟਰ (ਬਾਲ-ਕਹਾਣੀ ਸੰਗ੍ਰਹਿ), 2015
6. ਕੁਝ ਭੇਤ ਜ਼ਿੰਦਗੀ ਦੇ (ਕਾਵਿ-ਸੰਗ੍ਰਹਿ), 2015
ਗੁਰੂ ਨਾਨਕ ਦੇਵ ਮਿਸ਼ਨ, ਪਟਿਆਲਾ ਵਲੋਂ ਪ੍ਰਕਾਸ਼ਿਤ ਕੀਤੇ ਗਏ ਟ੍ਰੈਕਟ (ਖੋਜ-ਪੱਤਰ)
1. ਗੁਰਮਤਿ ਵਿੱਚ ਕਾਰਜ ਦੀ ਸੁਤੰਤਰਤਾ, 1996
2. 1699 ਦੀ ਵਿਸਾਖੀ, 1998 (ਇਹ ਟ੍ਰੈਕਟ 1999 ਵਿੱਚ ਗੁਜਰਾਤੀ ਭਾਸ਼ਾ ਵਿੱਚ ਅਨੁਵਾਦ ਹੋ ਕੇ ਵੀ ਛਪਿਆ)
3. ਗੁਰਮਤਿ ਸੰਪੂਰਨ ਜੀਵਨ ਦਾ ਮਾਰਗ, 1999
4. ਗੁਰਦੁਆਰਾ ਇੱਕ ਸੰਸਥਾ ਵਜੋਂ, 2000
14.
ਮਾਨ-ਸਨਮਾਨ ਦਾ ਵੇਰਵਾ:
1. ‘ਗਾਓ ਬੱਚਿਓ ਗਾਓ’ ਅਤੇ ‘ਪਿੰਕੀ ਦੀ ਪੈਨਸਿਲ’ ਕਿਤਾਬਾਂ ਨੂੰ ਸੰਬੰਧਿਤ ਸਾਲਾਂ ਦੀਆਂ ਬਾਲ-ਸਾਹਿਤ ਦੀਆਂ ਸਰਵੋਤਮ ਪੁਸਤਕਾਂ ਵਜੋਂ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ।
2. ਡਾ: ਗੰਡਾ ਸਿੰਘ ਮੈਮੋਰੀਅਲ ਟਰੱਸਟ ਪਟਿਆਲਾ ਵਲੋਂ ਤਿੰਨ ਵਾਰ ਖੋਜ-ਪੱਤਰ ਮੁਕਾਬਲੇ ਵਿੱਚ ਪਹਿਲਾ ਸਥਾਨ ਅਤੇ ਇੱਕ ਵਾਰ ਦੂਜਾ ਸਥਾਨ ਪ੍ਰਾਪਤ ਹੋਇਆ। ਇਹ ਖੋਜ-ਪੱਤਰ ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ ਵਲੋਂ ਚਾਰ ਟ੍ਰੈਕਟਾਂ ਦੇ ਰੂਪ ਵਿੱਚ ਛਾਪੇ ਗਏ।
3 ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵਲੋਂ ਸ੍ਰੀਮਤੀ ਰਾਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ
15.
ਸਾਹਿਤਕ ਅਤੇ ਸਮਾਜਿਕ ਸਰਗਰਮੀਆਂ ਦਾ ਵੇਰਵਾ:
(ੳ) ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ ਮੈਂਬਰ ਹਾਂ।
(ਅ) ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ, ਪਟਿਆਲਾ ਦਾ ਸਾਲ 2006 ਤੋਂ ਲਗਾਤਾਰ ਜਨਰਲ ਸਕੱਤਰ ਹਾਂ।
(ੲ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ, ਪਟਿਆਲਾ ਦਾ ਸਰਗਰਮ ਮੈਂਬਰ ਹਾਂ।
(ਸ) ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਦਾ ਮੈਂਬਰ ਹਾਂ।
(ਹ) ਪੰਜਾਬ ਸਰਕਾਰ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦਾ ਮੈਂਬਰ ਹਾਂ।
(ਕ) ਕੋਆਪ੍ਰੇਟਿਵ ਡਿਪਾਰਟਮੈਂਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦਾ ਮੈਂਬਰ ਹਾਂ।
(ਖ) ਮਾਸਿਕ-ਪੱਤਰ ‘ਸਤਿ ਸੰਤੋਖ ਗਿਆਨ’ (ਜਮਸ਼ੇਦਪੁਰ) ਦਾ ਕੁਝ ਸਮੇਂ ਲਈ ਸੰਪਾਦਕ ਅਤੇ ਕੁਝ ਸਮੇਂ ਲਈ ਮਾਸਿਕ-ਪੱਤਰ ‘ਇਬਾਰਤ’ (ਪਟਿਆਲਾ) ਦਾ ਆਨਰੇਰੀ ਸੰਪਾਦਕ ਰਹਿ ਚੁੱਕਿਆ ਹਾਂ।