=====================================LIKE CHRISTIAN FORT AT FACEBOOK=====================================

CHRISTIAN FORT

FACES IN THE NEWS

NEWS JUNCTION

HOME SOCIAL FOUNDATION CREATORS MOHD. RAFI RADIO CHRISTIAN DICTIONARY

NEWS ROOMS' PERSONALITIES

IN THIS SEGMENT, CHRISTIAN FORT PRESENTS SOME KEY PERSONALITIES OF THE MEDIA NEWS-ROOMS. THOSE MAY BE ON OR BEHIND SCREEN & they may be in the Field Journalism also. They may also not necessarily be working now for Media i.e. former Journalists, Editors 'll also be given due space at this page. In addition, we shall present the Profiles of Writers also, especially of Punjab. However, the profiles of every those persons of our Mother Earth are always WELCOME, who do something distinctive & contribute their Societies in any way. the KINDLY SEND ENTRIES ABOUT YOUR FAVOURITE PERSONALITIES AT:

christianfort07@gmail.com

ਡਾ. ਦਰਸ਼ਨ ਸਿੰਘ ਆਸ਼ਟ

ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਟੇਟ ਐਵਾਰਡੀ, ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ

ਜਨਮ ਮਿਤੀ ਤੇ ਸਥਾਨ : 15 ਦਸੰਬਰ 1965, ਪਿੰਡ ਬਰਾਸ, ਨੇੜੇ ਘੱਗਾ ਤਹਿ. ਪਾਤੜਾਂ (ਪਟਿਆਲਾ)

ਪਿਤਾ ਦਾ ਨਾਂ : ਸ੍ਰ. ਬਲਵੰਤ ਸਿੰਘ ਆਸ਼ਟ (ਸਵਰਗਵਾਸੀ)

ਮਾਤਾ ਦਾ ਨਾਂ : ਸ੍ਰੀਮਤੀ ਸੁਰਜੀਤ ਕੌਰ

ਪਤਨੀ ਦਾ ਨਾਂ : ਡਾ. ਰਾਜਵੰਤ ਕੌਰ ਪੰਜਾਬੀ

ਕਿੱਤਾ :1986 ਤੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸਰਵਿਸ

(ਇਸ ਤੋਂ ਪਹਿਲਾਂ ਜ਼ਿਲਾ ਕਚਹਿਰੀ, ਪਟਿਆਲਾ ਅਤੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਦਿਹਾੜੀਦਾਰ ਕਾਮੇ ਵਜੋਂ)

ਵਿੱਦਿਅਕ ਯੋਗਤਾ

ੳ. ਮੈਟ੍ਰਿਕ -- ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ 1982

ਅ. ਬੀ. ਏ. --- ਪੰਜਾਬੀ ਯੂਨੀਵਰਸਿਟੀ, ਪਟਿਆਲਾ 1989

ੲ. ਐਮ. ਏ. (ਪੰਜਾਬੀ) -- ਪੰਜਾਬੀ ਯੂਨੀਵਰਸਿਟੀ, ਪਟਿਆਲਾ 1994

ਸ. ਨੈਟ -- ਯੂਨੀਵਰਸਿਟੀ ਗਰਾਂਟਸ ਕਮਿਸ਼ਨ, ਦਿੱਲੀ 1996

ਹ. ਸਲੈਟ -- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 1997

ਕ. ਸਰਟੀਫਿਕੇਟ ਕੋਰਸ ਇਨ ਊਰਦੂ -- ਪੰਜਾਬੀ ਯੂਨੀਵਰਸਿਟੀ, ਪਟਿਆਲਾ 2001

ਖ. ਬੀ ਏ.ਅਡੀਸ਼ਨਲ ਇਨ ਪਰਸ਼ੀਅਨ -- ਪੰਜਾਬੀ ਯੂਨੀਵਰਸਿਟੀ, ਪਟਿਆਲਾ 2001

ਗ. ਪੀ-ਐਚ.ਡੀ. (ਪੰਜਾਬੀ) -- ਪੰਜਾਬੀ ਯੂਨੀਵਰਸਿਟੀ, ਪਟਿਆਲਾ 2003

(ਪੰਜਾਬੀ ਬਾਲ ਕਹਾਣੀਆਂ ਦਾ ਆਲੋਚਨਾਤਮਕ ਅਧਿਐਨ)

ਘ. ਐਮ. ਏ. (ਉਰਦੂ) -- ਪੰਜਾਬੀ ਯੂਨੀਵਰਸਿਟੀ, ਪਟਿਆਲਾ 2006

ਙ. ਕੰਪਿਊਟਰ ਕੋਰਸ -- ਪੰਜਾਬੀ ਯੂਨੀਵਰਸਿਟੀ, ਪਟਿਆਲਾ 2007

ਪ੍ਰਾਜੈਕਟ : 1. ਭਾਰਤ ਸਰਕਾਰ ਦੇ ਸੱਭਿਆਚਾਰਕ ਵਿਭਾਗ ਲਈ ‘ਪੰਜਾਬੀ ਬਾਲ ਸਾਹਿਤ : ਸਥਿਤੀ ਅਤੇ ਸੰਭਾਵਨਾਵਾਂ’ ਵਿਸ਼ੇ ਤੇ ਦੋ ਸਾਲਾ ਪ੍ਰਾਜੈਕਟ (ਦਸੰਬਰ, 2000 ਤੋਂ ਨਵੰਬਰ, 2002)

ਪੰਜਾਬੀ ਬਾਲ ਸਾਹਿਤ ਲੇਖਕ ਕੋਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ, 2009-2011

ਪ੍ਰਾਜੈਕਟ : 1. ਭਾਰਤ ਸਰਕਾਰ ਦੇ ਸੱਭਿਆਚਾਰਕ ਵਿਭਾਗ ਲਈ ‘ਪੰਜਾਬੀ ਬਾਲ ਸਾਹਿਤ : ਸਥਿਤੀ ਅਤੇ ਸੰਭਾਵਨਾਵਾਂ’ ਵਿਸ਼ੇ ਤੇ ਦੋ ਸਾਲਾ ਪ੍ਰਾਜੈਕਟ (ਦਸੰਬਰ, 2000 ਤੋਂ ਨਵੰਬਰ, 2002)

ਪੰਜਾਬੀ ਬਾਲ ਸਾਹਿਤ ਲੇਖਕ ਕੋਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ, 2009-2011

ਵਿਸ਼ੇਸ਼ੱਗਤਾ : ਪੰਜਾਬੀ ਬਾਲ ਕਹਾਣੀਆਂ ਦਾ ਆਲੋਚਨਾਤਮਕ ਅਧਿਐਨ/ਪਾਕਿਸਤਾਨੀ ਪੰਜਾਬੀ ਸਾਹਿਤ (ਸ਼ਾਹਮੁਖੀ ਲਿਪੀ)

ਮਜ਼ਮੂਨ/ਖੋਜ ਪੱਤਰ : ਅਕਸ, ਪੰਜਾਬੀ ਦੁਨੀਆ,ਖੋਜ ਪੱਤ੍ਰਿਕਾ,ਆਲੋਚਨਾ,ਸਮਦਰਸ਼ੀ, ਕੌਮੀ ਏਕਤਾ,ਜਾਗ੍ਰਤੀ,

ਸਮਕਾਲੀ ਸਾਹਿਤ, ਪੰਜਾਬੀ ਸਿੱਖਿਆ ਸੰਦੇਸ਼, ਸੱਭਿਆਚਾਰਕ ਪੱਤ੍ਰਿਕਾ, ਮਹਿਰਮ, ਸਾਂਝ, ਸ਼ਬਦ ਬੂੰਦ, ਲਹਿਰਾਂ (ਲਾਹੌਰ), ਖੋਜ (ਲਾਹੌਰ) ਸਰਘੀ (ਲਾਹੌਰ),ਲਿਖਾਰੀ (ਲਾਹੌਰ), ਪੰਜਾਬੀ ਇੰਟਰਨੈਸ਼ਨਲ (ਲਾਹੌਰ) ਪਖੇਰੂ (ਲਾਹੌਰ), ਪੰਚਮ(ਲਾਹੌਰ), ਮੇਰੀ ਬੋਲੀ ਮੇਰਾ ਧਰਮ (ਬਰਮਿੰਘਮ),

ਵਾਰਸ਼ਿਕੀ, ਬਾਲ ਸਾਹਿਤਯ ਸਮੀਕਸ਼ਾ, ਏ ਡਬਲਿਊ ਆਈ ਸੀ (ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਾਸਿਕ, ਤ੍ਰੈ-ਮਾਸਿਕ, ਛਿਮਾਹੀ ਅਤੇ ਸਾਲਾਨਾ ਪੰਜਾਬੀ ਹਿੰਦੀ ਖੋਜ ਪਰਚੇ) ਵਿੱਚ ਬਾਲ ਸਾਹਿਤ ਨਾਲ ਸੰਬੰਧਤ 80 ਤੋਂ ਵੱਧ ਪ੍ਰਕਾਸ਼ਿਤ।

ਸ਼ਮੂਲੀਅਤ : ਵੱਖ-ਵੱਖ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕਾਨਫਰੰਸਾਂ, ਸੈਮੀਨਾਰਾਂ ਵਿਚ ਪੰਜਾਬੀ ਸਾਹਿਤ, ਭਾਸ਼ਾ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਸੰਬੰਧੀ 40 ਤੋਂ ਵੱਧ ਖੋਜ ਪੱਤਰ ਪੜ੍ਹੇ

ਪਹਿਲੀਆਂ ਛਪੀਆਂ ਰਚਨਾਵਾਂ: ਕਵਿਤਾ ‘ਮੇਰੀ ਫੁੱਲ ਕਿਆਰੀ’ ਅਤੇ ‘ਬਸੰਤ ਰੁੱਤੇ’, ਬਾਲ ਸੰਦੇਸ਼, ਜਨਵਰੀ, 1980

ਪ੍ਰਕਾਸ਼ਿਤ ਪੁਸਤਕਾਂ : ਪੰਜਾਬੀ :

1. ਚੰਗੀਆਂ ਆਦਤਾਂ (ਬਾਲ ਕਹਾਣੀਆਂ), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ 1989

2. ਸੁਰੀਲੀ ਬੰਸਰੀ(ਬਾਲ ਕਹਾਣੀਆਂ) ਪੰਜਾਬੀ ਬਾਲ ਸਾਹਿਤ ਅਕਾਦਮੀ, ਅੰਮ੍ਰਿਤਸਰ 1990

3. ਨਾਟਕ ਵੰਨ ਸੁਵੰਨੇ (ਬਾਲ ਨਾਟਕ), ਪੰਜਾਬੀ ਅਕਾਦਮੀ, ਦਿੱਲੀ 1991

4. ਬਾਗਾਂ ਵਾਲਾ ਪਿੰਡ (ਬਾਲ ਕਹਾਣੀਆਂ), ਪੰਜਾਬੀ ਅਕਾਦਮੀ, ਦਿੱਲੀ 1992

5. ਪੰਜਾਬੀ ਬਾਲ ਸਾਹਿਤ ਦਾ ਆਲੋਚਨਾਤਮਕ ਮੁਹਾਂਦਰਾ, (ਆਲੋਚਨਾ) 1993 ਰਵੀਦਰਸ਼ ਬਾਲ ਸਾਹਿਤ ਪ੍ਰਕਾਸ਼ਨ, ਘੱਗਾ (ਪਟਿਆਲਾ)

6. ਵਰ ਕਿ ਸਰਾਪ (ਬਾਲ ਕਹਾਣੀਆਂ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ 1995

7. ਨਵਾਂ ਯੁੱਗ ਨਵੀਆਂ ਬਾਤਾਂ(ਬਾਲ ਕਹਾਣੀਆਂ),ਪੰਜਾਬੀ ਯੂਨੀਵਰਸਿਟੀ, ਪਟਿਆਲਾ 1996

8. ਦਾਦੀ ਮਾਂ ਕੋਈ ਪਾ ਬੁਝਾਰਤ (ਬੁਝਾਰਤਾਂ), ਭਾਸ਼ਾ ਵਿਭਾਗ, ਪੰਜਾਬ,ਪਟਿਆਲਾ 1998

9. ਬਾਲ ਬਾਤਾਂ, (ਕਹਾਣੀਆਂ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ 1998

10. ਬਾਲ ਗੀਤ, ਜੀ. ਜੀ. ਪਬਲੀਕੇਸ਼ਨਜ, ਪਟਿਆਲਾ 2001

11. ਚੁਨਮੁਨ ਦੀ ਵਾਪਸੀ (ਬਾਲ ਨਾਵਲ), ਪੰਜਾਬੀ ਯੂਨੀਵਰਸਿਟੀ, ਪਟਿਆਲਾ 2001

12. ਜੱਗੂ ਦੀ ਸੂਝ (ਕਹਾਣੀਆਂ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2003

13. ਅਸਲੀ ਜਾਦੂ (ਬਾਲ ਕਹਾਣੀਆਂ),ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2003

14. ਫ਼ਰਜ਼ ਦੀ ਪਛਾਣ (ਬਾਲ ਕਹਾਣੀਆਂ) ਪ੍ਰਕਾਸ਼ਨ ਵਿਭਾਗ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ 2003

15. ਪੰਜਾਬੀ ਵਿਆਕਰਣ ਤੇ ਲੇਖ ਰਚਨਾ, ਭਾਗ 1, ਜੀ. ਜੀ. ਪਬਲੀ., ਪਟਿਆਲਾ 2003

16. ਪੰਜਾਬੀ ਵਿਆਕਰਣ ਤੇ ਲੇਖ ਰਚਨਾ, ਭਾਗ 2, ਜੀ. ਜੀ. ਪਬਲੀ., ਪਟਿਆਲਾ 2003

17. ਪੰਜਾਬੀ ਵਿਆਕਰਣ ਤੇ ਲੇਖ ਰਚਨਾ, ਭਾਗ 3, ਜੀ. ਜੀ. ਪਬਲੀ., ਪਟਿਆਲਾ 2003

18. ਪੰਜਾਬੀ ਵਿਆਕਰਣ ਤੇ ਲੇਖ ਰਚਨਾ, ਭਾਗ 4, ਜੀ. ਜੀ. ਪਬਲੀ., ਪਟਿਆਲਾ 2003

19. ਬੁੱਝੋ ਬੱਚਿਓ ਮੈਂ ਹਾਂ ਕੌਣ ? ਭਾਗ1 (ਕਾਵਿ-ਬੁਝਾਰਤਾਂ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2007

20. ਬੁੱਝੋ ਬੱਚਿਓ ਮੈਂ ਹਾਂ ਕੌਣ? ਭਾਗ 2 (ਕਾਵਿ-ਬੁਝਾਰਤਾਂ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2007

21. ਬੁੱਝੋ ਬੱਚਿਓ ਮੈਂ ਹਾਂ ਕੌਣ? ਭਾਗ 3 (ਕਾਵਿ-ਬੁਝਾਰਤਾਂ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2007

22. ਮਿਹਨਤ ਦੀ ਕਮਾਈ (ਬਾਲ ਕਹਾਣੀਆਂ), ਨੈਸ਼ਨਲ ਬੁੱਕ ਟਰੱਸਟ,ਇੰਡੀਆ,ਦਿੱਲੀ 2009

23. ਟਾਹਲੀ ਬੋਲੀ, ਤਰਲੋਚਨ ਪਬਲਿਸ਼ਰਜ਼, ਚੰਡੀਗੜ 2011

24. ਸ਼ਾਬਾਸ਼ ਧੀਏ! (ਬਾਲ ਕਹਾਣੀਆਂ), ਲਾਹੌਰ ਬੁੱਕਸ, ਲੁਧਿਆਣਾ 2012

25. ਉਡ ਗਈ ਤਿਤਲੀ (ਬਾਲ ਕਹਾਣੀਆਂ), ਲਾਹੌਰ ਬੁੱਕਸ, ਲੁਧਿਆਣਾ 2012

26. ਘੁੱਗੀ ਮੁੜ ਆਈ (ਬਾਲ ਕਹਾਣੀਆਂ), ਲਾਹੌਰ ਬੁੱਕਸ, ਲੁਧਿਆਣਾ 2012

27. ਫੁੱਲ ਬੋਲਿਆ (ਬਾਲ ਕਹਾਣੀਆਂ), ਲਾਹੌਰ ਬੁੱਕਸ, ਲੁਧਿਆਣਾ 2012

28. ਸ਼ਾਬਾਸ਼ ਧੀਏ (ਬਾਲ ਕਹਾਣੀਆਂ), ਲਾਹੌਰ ਬੁੱਕਸ, ਲੁਧਿਆਣਾ 2012

29. ਕਿੱਥੇ ਜਾਣ ਪਰਿੰਦੇ ? (ਬਾਲ ਕਹਾਣੀਆਂ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ੍ਹ 2013

30. ਜਿੱਥੇ ਚਾਹ ਉਥੇ ਰਾਹ (ਇਨਾਮ ਜੇਤੂ ਬਾਲ ਕਹਾਣੀਆਂ), ਭਾਸ਼ਾ ਵਿਭਾਗ, ਪੰਜਾਬ,ਪਟਿਆਲਾ 2013

ਪਾਕਿਸਤਾਨ ਵਿਚ ਸ਼ਾਹਮੁਖੀ ਲਿੱਪੀ ਵਿਚ ਪ੍ਰਕਾਸ਼ਿਤ ਬਾਲ ਸਾਹਿਤ

31. ਵਾਪਸੀ (ਲਿਪੀਅੰਤਰ : ਅਸ਼ਰਫ਼ ਸੁਹੇਲ), ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ (ਪਾਕਿਸਤਾਨ) 1999 (ਇਹ ਬਾਲ ਨਾਵਲ ਸਾਲ 2001 ਤੋਂ 2003 ਦੌਰਾਨ ਕਾਇਦ-ਏ-ਆਜ਼ਮ ਯੂਨੀਵਰਸਿਟੀ, ਇਸਲਾਮਾਬਾਦ (ਪਾਕਿਸਤਾਨ) ਵਿਚ ਪਾਠਕ੍ਰਮ ਵਜੋਂ ਪੜ੍ਹਾਇਆ ਗਿਆ)

32. ਨਵਾਂ ਜ਼ਮਾਨਾ ਨਵੀਆਂ ਗੱਲਾਂ (ਕਹਾਣੀਆਂ ਲਿਪੀਅੰਤਰ : ਅਸ਼ਰਫ਼ ਸੁਹੇਲ), ਪੰਜਾਬੀ ਬਾਲ ਅਦਬੀ ਬੋਰਡ, 2000, ਲਾਹੌਰ, (ਪਾਕਿਸਤਾਨ)

33. ਖੇਡ ਖਿਡੌਣੇ (ਕਵਿਤਾਵਾਂ ਲਿਪੀਅੰਤਰ : ਅਹਿਮਦਯਾਰ ਜੰਜੂਆ), ਇੰਸਟੀਚਿਊਟ ਆਫ ਪੰਜਾਬ ਲਿਟਰੇਰੀ ਐਂਡ ਕਲਚਰ ਬੋਰਡ, ਲਾਹੌਰ (ਪਾਕਿਸਤਾਨ) 2006

ਸੰਪਾਦਨ : (ਪੰਜਾਬੀ)

34. ਬਾਲ ਗੀਤ, ਹਰਜੀਤ ਪ੍ਰਕਾਸ਼ਨ, ਜਲੰਧਰ 1999

35. ਸ਼ਬਦਾਂ ਦਾ ਵਣਜਾਰਾ ਡਾ. ਗੁਰਬਚਨ ਸਿੰਘ ਰਾਹੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2013

36. ਕਲਮ ਕਾਫ਼ਲਾ (ਪੰਜਾਬੀ ਸਾਹਿਤ ਸਭਾ ਪਟਿਆਲਾ ਦੇ 127 ਲੇਖਕਾਂ ਦਾ ਸੰਗ੍ਰਹਿ), ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ) 2013

ਅਨੁਵਾਦਿਤ :

37. ਸੰਖੇਪ ਇਤਿਹਾਸ ਗੁਰਦੁਆਰਾ ਪਾਉਂਟਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, (ਹਿ.ਪ੍ਰ.)

38. ਟੀ. ਫਾਰ ਟੇਸੂ (ਬਾਲ ਨਾਵਲ), ਹੰਸਤੀ ਦੁਨੀਆ, ਦਿੱਲੀ 1992

39. ਧਨੀਰਾਮ ਦੀ ਬੱਘੀ, ਨੈਸ਼ਨਲ ਬੁੱਕ ਟਰੱਸਟ, ਨਵੀ ਦਿੱਲੀ 1998

40. ਮੇਰਾ ਜੀਵਨ :ਇੱਕ ਤਿਤਲੀ ਦੀ ਕਹਾਣੀ, ਨੈਸ਼ਨਲ ਬੁੱਕ ਟਰੱਸਟ, ਨਵੀ ਦਿੱਲੀ 1999

41. ਨਿੱਕੀਆਂ ਖੇਡਾਂ, ਨੈਸ਼ਨਲ ਬੁੱਕ ਟਰੱਸਟ, ਨਵੀ ਦਿੱਲੀ 2001

42. ਅੱਬਾ ਕੀ ਖਾਂਸੀ (ਬਾਲ ਇਕਾਂਗੀ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2007

43. ਸਭ ਤੋਂ ਚੰਗਾ ਤੋਹਫ਼ਾ (ਬਾਲ ਕਹਾਣੀਆਂ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2008

44. ਸੁਪਨੇ (ਬਾਲ ਇਕਾਂਗੀ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2010

45. ਸੁਣੋ ਕਹਾਣੀ ਨਾਨਕ ਬਾਣੀ (ਕਹਾਣੀਆਂ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2011

46. ਮੈਂ ਹਾਂ ਸੋਨਾ (ਅਨੁਵਾਦਿਤ) ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਵੀਂ ਦਿੱਲੀ 2013

ਸਾਂਝੇ ਸੰਗ੍ਰਹਿ : 1. ਅੰਬਰ ਤਾਰੇ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ, ਚੰਡੀਗੜ੍ਹ 1998

2. ਵਿੱਦਿਆ ਦੀ ਜੋਤ , ਪੰਜਾਬ ਰਾਜ ਸਾਇੰਸ ਸਿੱਖਿਆ ਵਿਭਾਗ , ਚੰਡੀਗੜ੍ਹ 1993

3. 101 ਸੇ ਬਾਲ ਕਹਾਣੀਆਂ , (ਕਹਾਣੀਆਂ), ਭਾਸ਼ਾ ਪਰਿਸ਼ਦ, ਲਖਨਊ 1994

4. ਕੁੜੀ ਪੜ੍ਹ ਕੇ ਕੀ ਕਰੇਗੀ, ਜਿਲ੍ਹਾ ਸਾਖਰਤਾ ਸੰਮਤੀ, ਫਰੀਦਕੋਟ 1995

5. ਪੁਸਤਕ ਮਾਲਾ, ਸੱਤਵੀ ਸ਼੍ਰੇਣੀ ਲਈ ਪੁਸਤਕ,ਐਸ.ਸੀ.ਈ.ਆਰ.ਟੀ. ਦਿੱਲੀ 1995

6. ਪੰਜਾਬੀ ਪੁਸਤਕ 3, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ

7. ਪੰਜਾਬੀ ਪੁਸਤਕ 4, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ

8. ਪੰਜਾਬੀ ਪੁਸਤਕ 5, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ

9. ਪੰਜਾਬੀ ਪੁਸਤਕ 7, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ

10. ਪੰਜਾਬੀ ਪੁਸਤਕ 8, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ

11. ਮਹਿਕ (ਪੰਜਾਬੀ ਪਾਠ ਪੁਸਤਕ 6) ਐਵਰਗਰੀਨ ਪਬਲੀਕੇਸ਼ਨਜ਼ (ਇੰਡੀਆ) ਲਿਮਿਟਿਡ, ਨਵੀਂ ਦਿੱਲੀ, 2010

12. ਮਹਿਕ (ਪੰਜਾਬੀ ਪਾਠ ਪੁਸਤਕ 7) ਐਵਰਗਰੀਨ ਪਬਲੀਕੇਸ਼ਨਜ਼ (ਇੰਡੀਆ) ਲਿਮਿਟਿਡ, ਨਵੀਂ ਦਿੱਲੀ, 2010

13. ਮਹਿਕ (ਪੰਜਾਬੀ ਪਾਠ ਪੁਸਤਕ 8) ਐਵਰਗਰੀਨ ਪਬਲੀਕੇਸ਼ਨਜ਼ (ਇੰਡੀਆ)ਲਿਮਿਟਿਡ, ਨਵੀਂ ਦਿੱਲੀ, 2010

14. ਸੰਤੋਖ ਸਿੰਘ ਧੀਰ ਸਿਮਰਤੀ ਗ੍ਰੰਥ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2011

15. ਹਰਿਆਣਾ ਰਾਜ ਸਿੱਖਿਆ ਵਿਭਾਗ ਦੀ ਪੰਜਾਬੀ ਪਾਠ ਪੁਸਤਕ 2014-2015

ਲੜੀਵਾਰ : 1. ਬਹਾਦਰ ਰਾਜ ਕੁਮਾਰ, ਬਾਲ ਨਾਵਲ ਮਾਸਿਕ ਹੰਸਤੀ ਦੁਨੀਆ, ਦਿੱਲੀ 1991

2. ਜੰਗਲ ਦੀ ਸੈਰ, ਬਾਲ ਨਾਵਲ , ਰੋਜ਼ਾਨਾ ਅਜੀਤ ਜਲੰਧਰ 2000

3. ਕਾਵਿ ਬੁਝਾਰਤਾਂ, ਮਾਸਿਕ ਪ੍ਰਾਇਮਰੀ ਸਿੱਖਿਆ, ਮੁਹਾਲੀ 2001-02

4. ਘੁੰਮਣ ਘੇਰੀਆਂ, ਰੋਜ਼ਾਨਾ ਅਜੀਤ ਵਿਚ ਲੜੀਵਾਰ, ਅਕਤੂਬਰ –ਨਵੰਬਰ 2002

5. ਵਾਹਗੇ ਦੇ ਉਸ ਪਾਰ, ਪਾਕਿਸਤਾਨੀ ਪੰਜਾਬੀ ਲਿਖਾਰੀਆਂ ਬਾਰੇ ਆਰਟੀਕਲ 2004-08

ਰੋਜ਼ਾਨਾ ਅਜੀਤ ਜਲੰਧਰ,

8. ਪੰਜਾਬੀ ਬਾਲ ਰਸਾਲੇ, ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ 2005

9. ਪੁਰਾਣਾ ਮਾਖਿਓਂ (ਪੁਰਾਣੇ ਬਾਲ ਸਾਹਿਤ ਲੇਖਕਾਂ ਬਾਰੇ ਲੜੀ), ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ 2007

10. ਸੁਣੋ ਕਹਾਣੀ : ਨਾਨਕ ਬਾਣੀ (ਅਨੁ. ਬਾਲ ਨਾਵਲ) ਰੋਜ਼ਾਨਾ ਜਗ ਬਾਣੀ, ਜਲੰਧਰ,1997

ਅਤੇ ਦੋ ਮਾਸਿਕ ਨਿੱਕੀਆਂ ਕਰੂੰਬਲਾਂ 2013-2014 ਦੌਰਾਨ

ਸਹਿਯੋਗੀ /ਸਹਾਇਕ/ਮਹਿਮਾਨ/ਸਲਾਹਕਾਰ/ ਸੰਪਾਦਕ 1. ਪੰਜਾਬੀ ਆਲਮ (ਤ੍ਰੈ-ਮਾਸਿਕ ਸ਼ਾਹਮੁੱਖੀ ਅਤੇ ਗੁਰਮੁਖੀ), ਮਨੀਮਾਜਰਾ, ਚੰਡੀਗੜ੍ਹ (ਯੂ.ਟੀ.), ਚੰਡੀਗੜ੍ਹ 2006 ਤੋਂ

ਅਣੂ, (ਮਾਸਿਕ) ਲਲਤੋਂ ਕਲਾਂ (ਲੁਧਿਆਣਾ) ਬਾਲ ਸਾਹਿਤ ਵਿਸ਼ੇਸ਼ ਅੰਕ, ਦਸੰਬਰ, 1991

2. ਪਖੇਰੂ (ਮਾਸਿਕ), ਪੰਜਾਬੀ ਬਾਲ ਸਾਹਿਤ ਲਿਖਾਰੀ ਵਿਸ਼ੇਸ਼ ਅੰਕ,ਲਾਹੌਰ ਮਈ, 2004

3. ਮਹਿਮਾਨ ਸੰਪਾਦਕ, ਬਾਲ ਵਾਟਿਕਾ (ਮਾਸਿਕ), ਭੀਲਵਾੜਾ (ਰਾਜਸਥਾਨ), ਪੰਜਾਬੀ ਬਾਲ ਸਾਹਿਤ ਵਿਸ਼ੇਸ਼ ਅੰਕ, ਅਪ੍ਰੈਲ, 2011

4. ਸਲਾਹਕਾਰ, ਲੇਖ (ਦੋ ਮਾਸਿਕ ਪੰਜਾਬੀ), ਲਾਹੌਰ (ਪਾਕਿਸਤਾਨ), 2010 ਤੋਂ

5. ਸਲਾਹਕਾਰ, ਸਾਮਯਕੀ, (ਮਾਸਿਕ ਹਿੰਦੀ) ਭੀਲਵਾੜਾ (ਰਾਜਸਥਾਨ), 2009 ਤੋਂ

6. ਸਲਾਹਕਾਰ, ਲਿਖਾਰੀ (ਮਾਸਿਕ ਪੰਜਾਬੀ), ਲਾਹੌਰ (ਪਾਕਿਸਤਾਨ), 2010 ਤੋਂ

7. ਸੁਵੀਨਰ, ਪੰਜਾਬੀ ਬਾਲ ਸਾਹਿਤ ਸੱਥ, ਪਟਿਆਲਾ (ਪੰਜਾਬ), 2011

8. ਮਲਾਲਾ ਯੂਸਫ਼ਜ਼ਈ ਨੂੰ ਸਮਰਪਿਤ ਬਾਲ ਦਿਵਸ 2012 ਸੁਵੀਨਰ, ਬਾਲ ਭਲਾਈ ਕੌਂਸਲ, ਪਟਿਆਲਾ, 2012

9. ਸੰਪਾਦਕ : ਬਾਲ ਪ੍ਰੀਤ (ਦੋ ਮਾਸਿਕ), ਜ਼ਿਲ੍ਹਾ ਬਾਲ ਭਲਾਈ ਕੌਂਸਲ ਪਟਿਆਲਾ ਫਰਵਰੀ-ਮਾਰਚ, 2013 ਤੋਂ ਨਿਰੰਤਰ

ਜੀਵਨ ਤੇ ਸਾਹਿਤ ਰਚਨਾ ਬਾਰੇ ਪੁਸਤਕਾਂ/ਵਿਸ਼ੇਸ਼ ਅੰਕ : 1. ਮਾਸਿਕ ਪਖੇਰੂ (ਲਾਹੌਰ), ਦਰਸ਼ਨ ਸਿੰਘ ਆਸ਼ਟ ਦੇ ਨਰਸਰੀ ਗੀਤ ਵਿਸ਼ੇਸ਼ ਅੰਕ, 2005

2. ਮਾਸਿਕ ਪਖੇਰੂ (ਲਾਹੌਰ),ਦਰਸ਼ਨ ਸਿੰਘ ਆਸ਼ਟ ਦੀਆਂ ਬੁਝਾਰਤਾਂ ਵਿਸ਼ੇਸ਼ ਅੰਕ ਜੁਲਾਈ, 2007

3. ਡਾ. ਦਰਸ਼ਨ ਸਿੰਘ ਆਸ਼ਟ ਜੀਵਨ ਔਰ ਉਨਕਾ ਬਾਲ ਸਾਹਿਤਯ (ਸੰਪਾ. ਡਾ. ਸ਼ਕੁੰਤਲਾ ਕਾਲਰਾ),2012 (ਬਸੰਤੀ ਪਬਲਿਸ਼ਰਜ਼, ਦਰਿਆ ਗੰਜ, ਦਿੱਲੀ)

ਪ੍ਰਕਾਸ਼ਿਤ ਪੁਸਤਕਾਂ : ਹਿੰਦੀ :

1. ਪਵਿੱਤਰ ਕਾਰਯ, (ਕਹਾਣੀਆਂ), ਸੈਨਬਨ ਪਬਲਿਸ਼ਰਜ਼, ਨਵੀਂ ਦਿੱਲੀ 2001

2. ਬਿੰਟੀ ਕੀ ਸੂਝ, (ਕਹਾਣੀਆਂ), ਯੂਨੀਸਟਾਰ ਬੁੱਕਸ ਪ੍ਰਾਈ. ਲਿਮ., ਚੰਡੀਗੜ੍ਹ 2005

3. ਸੁਨੋ ਕਹਾਨੀ, (ਕਹਾਣੀਆਂ), ਯੂਨੀਸਟਾਰ ਬੁੱਕਸ ਪ੍ਰਾਈ. ਲਿਮ., ਚੰਡੀਗੜ੍ਹ 2005

4. ਮੇਹਨਤ ਕੀ ਕਮਾਈ ਕਾ ਸੁੱਖ (ਕਹਾਣੀਆਂ), ਨੈਸ਼ਨਲ ਬੁੱਕ ਟਰੱਸਟ, ਨਵੀ ਦਿੱਲੀ 2008

5. ਪਾਪਾ, ਅਬ ਐਸਾ ਨਹੀਂ ਹੋਗਾ (ਕਹਾਣੀਆਂ), ਪੀਤਾਂਬਰ ਪਬਲਿਸ਼ਿੰਗ ਕੰ. ਪ੍ਰਾ. ਲਿਮ. ਨਵੀ ਦਿੱਲੀ 2012

ਸੰਪਾਦਨ (ਹਿੰਦੀ) 1. ਸ਼ਿਸੂ ਗੀਤ ਮਾਲਾ, ਭਾਗ ਪਹਿਲਾ, ਐਚ.ਪੀ. ਪਬਲੀਕੇਸ਼ਨਜ਼, ਨਵੀਂ ਦਿੱਲੀ 1999

ਸੰਪਰਕ:

ਮੋਬਾਇਲ : +91- 98144 23703

ਈ-ਮੇਲ: dsaasht@yahoo.co.in