=====================================LIKE CHRISTIAN FORT AT FACEBOOK=====================================

CHRISTIAN FORT

DISTINCTIVE CHRISTIANS

NEWS JUNCTION

HOME SOCIAL FOUNDATION CREATORS MOHD. RAFI RADIO CHRISTIAN DICTIONARY

NEWS ROOMS' PERSONALITIES

IN THIS SEGMENT, CHRISTIAN FORT PRESENTS SOME KEY PERSONALITIES OF THE MEDIA NEWS-ROOMS. THOSE MAY BE ON OR BEHIND SCREEN & they may be in the Field Journalism also. They may also not necessarily be working now for Media i.e. former Journalists, Editors 'll also be given due space at this page. In addition, we shall present the Profiles of Writers also, especially of Punjab. However, the profiles of every those persons of our Mother Earth are always WELCOME, who do something distinctive & contribute their Societies in any way. the KINDLY SEND ENTRIES ABOUT YOUR FAVOURITE PERSONALITIES AT:

christianfort07@gmail.com

REV. STANLEY THOMAS

VICAR AT ST. PETER's MAR THOMA CHURCH, PUNE [MAHARASHTRA, INDIA]

DUBAI born Rev. Stanley Thomas is a multi-lingual priest of India. He can easily speak Malyalam, Arabic in addition to English & Hindi. Earlier, he has been Administrative Head in Christian Medical College (CMC), Ludhiana. He is very talented and has higher academic degrees like B.Com, MBA & B.D. (Bachelor of Divinity). First of all, he was appointed priest of Mar Thoma Syrian Church at Dubai. He got his earlier education from Dubai's Indian High School. He got his Spiritual degree of BD from Mar Thoma Seminary (Kerala). Then, he passed his B. Com from Kerala University and got specialization in some difficult fields like Income Tax & Accountancy. He is very popular only due to his own higher spiritual thoughts & excellent-vibrant administration.

He can be contacted at his Mobile Phone Nos. +91- 84110 22277, +91- 84110 28866

E-Mails: stanleypriezt@gmail.com

stanleypriezt@rediffmail.com

stanleypriezt@hotmail.com

Details By: MEHTAB-UD-DIN,

12 OCTOBER, 2008

दुबई में जन्मे आदरणीय पादरी स्टैनले थॉमस आज कल पुणे (महाराष्ट्र) स्थित सेंट पीटर्स मारथोमा चर्च के ‘विकार’ के पद पर नियुक्त हैं। वह हिन्दी व अंग्रेज़ी के साथ-साथा मल्यालम व अरबी भाषाएं भी आसानी से बोल लेते हैं। पहले वह लुधियाना स्थित क्रिस्चियन मैडीकल कॉलेज (सी.एम.सी.) के प्रशासकीय मुख्य रह चुके हैं। उन्होंने बी.कॉम., एम.बी.ए. एवं बी.डी. (बैचलर ऑफ़ डिविनिटी) की डिग्रियां प्राप्त की हुईं हैं। वह प्रथमतया दुबई के मारथोमा सीरियन चर्च के पादरी नियुक्त हुए थे। प्राथमिक शिक्षा उन्होंने दुबई के इण्डियन हाई स्कूल से प्राप्त की थी। उन्होंने केरल स्थित मारथोमा सैमिनरी से बी.डी. की आध्यात्मिक डिग्री प्राप्त की थी। फिर केरल विश्वविद्यालय से उन्होंने बी.कॉम की तथा आयकर, अकाऊँटैंसी जैसे कठिन विषयों में सुविज्ञता प्राप्त की। अपने उच्च आध्यात्मिक विचारों, अच्छे गुंजायमान प्रबन्धन के कारण व अपने क्षेत्र में अत्यंत लोकप्रिय हैं।

उनसे मोबाईल फ़ोन नंबरों +91- 84110 22277 एवं +91- 84110 28866 पर संपर्क किया जा सकता है।

ई-मेल पते: stanleypriezt@gmail.com

stanleypriezt@rediffmail.com

stanleypriezt@hotmail.com

Details By: मेहताब-उद-दीन

12 अक्तूबर, 2008

ਦੁਬਈ ’ਚ ਜਨਮੇ ਮਾਣਯੋਗ ਪਾਦਰੀ ਸਟੈਨਲੇ ਥਾਮਸ ਅੱਜ ਕੱਲ੍ਹ ਪੁਣੇ (ਮਹਾਰਾਸ਼ਟਰ) ਸਥਿਤ ਸੇਂਟ ਪੀਟਰ’ਜ਼ ਮਾਰਥੋਮਾ ਚਰਚ ਦੇ ‘ਵਿਕਾਰ’ ਦੇ ਅਹੁਦੇ ਉਤੇ ਨਿਯੁਕਤ ਹਨ। ਉਹ ਹਿੰਦੀ ਤੇ ਅੰਗਰੇਜ਼ੀ ਦੇ ਨਾਲ-ਨਾਲ ਮਲਿਆਲਮ ਤੇ ਅਰਬੀ ਭਾਸ਼ਾਵਾਂ ਵੀ ਆਸਾਨੀ ਨਾਲ ਬੋਲ ਲੈਂਦੇ ਹਨ। ਪਹਿਲਾਂ ਉਹ ਲੁਧਿਆਣਾ ਸਥਿਤ ਕ੍ਰਿਸਚੀਅਨ ਮੈਡੀਕਲ ਕਾਲਜ (ਸੀ.ਐਮ.ਸੀ.) ਦੇ ਪ੍ਰਸ਼ਾਸਕੀ ਮੁਖੀ ਰਹਿ ਚੁੱਕੇ ਹਨ। ਉਨ੍ਹਾਂ ਬੀ.ਕਾੱਮ, ਐਮ.ਬੀ.ਏ. ਅਤੇ ਬੀ.ਡੀ. (ਬੈਚਲਰ ਆੱਫ਼ ਡਿਵਿਨਿਟੀ) ਦੀਆਂ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਹਨ। ਉਹ ਪਹਿਲੀ ਵਾਰ ਦੁਬਈ ਦੇ ਮਾਰਥੋਮਾ ਸੀਰੀਅਨ ਚਰਚ ਦੇ ਪਾਦਰੀ ਨਿਯੁਕਤ ਹੋਏ ਸਨ। ਮੁਢਲੀ ਸਿੱਖਿਆ ਉਨ੍ਹਾਂ ਦੁਬਈ ਦੇ ਇੰਡੀਅਨ ਹਾਈ ਸਕੂਲ ਤੋਂ ਕੀਤੀ ਸੀ। ਉਨ੍ਹਾਂ ਕੇਰਲ ਸਥਿਤ ਮਾਰਥੋਮਾ ਸੈਮੀਨਰੀ ਤੋਂ ਬੀ.ਡੀ. ਦੀ ਰੂਹਾਨੀ ਡਿਗਰੀ ਹਾਸਲ ਕੀਤੀ ਸੀ। ਫਿਰ ਕੇਰਲ ਯੂਨੀਵਰਸਿਟੀ ਤੋਂ ਉਨ੍ਹਾਂ ਬੀ. ਕਾੱਮ ਕੀਤੀ ਅਤੇ ਆਮਦਨ ਟੈਕਸ, ਅਕਾਊਂਟੈਂਸੀ ਜਿਹੇ ਔਖੇ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕੀਤੀ। ਆਪਣੇ ਉਚ ਰੂਹਾਨੀ ਵਿਚਾਰਾਂ, ਚੰਗੇ ਗੁੰਜਾਇਮਾਨ ਪ੍ਰਬੰਧਨ ਕਾਰਣ ਉਹ ਆਪਣੇ ਹਲਕਿਆਂ ਵਿੱਚ ਖ਼ੂਬ ਹਰਮਨਪਿਆਰੇ ਹਨ।

ਉਨ੍ਹਾਂ ਨਾਲ ਮੋਬਾਇਲ ਫ਼ੋਨ ਨੰਬਰਾਂ +91- 84110 22277 ਅਤੇ +91- 84110 28866 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

ਈ-ਮੇਲ ਪਤੇ: stanleypriezt@gmail.com

stanleypriezt@rediffmail.com

stanleypriezt@hotmail.com

Details by: ਮਹਿਤਾਬ-ਉਦ-ਦੀਨ

12 ਅਕਤੂਬਰ, 2008