=====================================LIKE CHRISTIAN FORT AT FACEBOOK=====================================

CHRISTIAN FORT

CHURCHES & ASSOCIATIONS

NEWS JUNCTION

HOME SOCIAL FOUNDATION CREATORS MOHD. RAFI RADIO CHRISTIAN DICTIONARY

NEWS ROOMS' PERSONALITIES

IN THIS SEGMENT, CHRISTIAN FORT PRESENTS SOME KEY PERSONALITIES OF THE MEDIA NEWS-ROOMS. THOSE MAY BE ON OR BEHIND SCREEN & they may be in the Field Journalism also. They may also not necessarily be working now for Media i.e. former Journalists, Editors 'll also be given due space at this page. In addition, we shall present the Profiles of Writers also, especially of Punjab. However, the profiles of every those persons of our Mother Earth are always WELCOME, who do something distinctive & contribute their Societies in any way. the KINDLY SEND ENTRIES ABOUT YOUR FAVOURITE PERSONALITIES AT:

christianfort07@gmail.com

SINAI CHURCH

CHANDIGARH [INDIA]

SINAI CHURCH CHANDIGARH Rev. Sunil Gill runs the SINAI CHURCH. He came to know  the True Saviour Jesus Christ in 1994 from a non-Christian family. Then he went through a Bible College (i.e. Gospel for Asia). In 1996, he got married to a God-fearing woman Ms. Kiran. She was serving in an organization called 'Christ is the Answer' as a very young leader and a Trustee of the Board. After the marriage, they joined the Nort-West Baptist Association, where Ms. Kiran Gill was working as a teacher and Mr. Sunil Gill worked in the mission field. During the time God blessed them two children (Nathan - son and Cynthia - daughter). In 2003, God led them to work independently to establish house-churches. Since then, they have committed themselves to make disciples of Jesus through house churches.

VISION

The vision of SINAI CHURCH, CHANDIGARH is to see Jesus as Real living way of Salvation as He is in every nation and every tribe. And helping God to fulfill His commission that "Go therefore and make disciples of all nations, teaching them to observe all things that I have commanded you." With the help of other groups of the same vision, making disciples and teaching them to observe all things that God has commanded us.

MISSION

SINAI CHURCH's mission is that through the full knowledge of Word of God to make disciples. And through the true discipleship bring the unity of Christ in the Universal Congregation. By co-operating and associating the existing national networks will help the Church to reach out to the broken families, poor families, youth and children with their priorities for the development (transformation) of the society.

STRATEGY

Rev. Sunil Gill & Ms. Kiran Gill's strategy is to spend time on individuals and pour their lives into them and make them disciples, the kind of disciple God wants and send them into other places and make a true disciples of others according to their language, cultures and conditions through the house-church ministry.

Rev. Sunil Gill 's Mobile Phone: +91- 98722 91307

सिनाय चर्च

चण्डीगढ़

सिनाय चर्च का संचालन पादरी सुनील गिल करते हैं। 1994 में उन्हें पहली बार सच्चे उद्धारकर्ता यीशु मसीह के बारे में मालूम हुआ; तब वह ग़ैर-मसीही परिवार से संबंधित थे। फिर श्री सुनील गिल ने ‘गॉस्पल फ़ॉर एशिया’ नामक बाईबल कॉलेज से डिग्री प्राप्त की। 1996 में, उन्होंने एक सच्ची मसीही महिला सुश्री किरण को अपना जीवन-साथी चुना। तब सुश्री किरण ‘क्राईस्ट इज़ दा आन्सर’ नामक संगठन में एक युवा नेता के तौर पर कार्यरत थीं तथा बोर्ड की टरस्टी भी थीं। विवाह पश्चात्, वे ‘नौर्थ-वैस्ट बैप्टिस्ट ऐसोसिएशन’ के साथ जुड़ गए, जहां सुश्री किरण गिल ने एक अध्यापिका के तौर पर कार्य किया तथा श्री सुनील गिल ने मिशन में फ़ील्ड का कार्यभार संभाला। उसी समय के दौरान परमेश्वर ने उन्हें दो बच्चों (नाथन - सुपुत्र एवं सिन्थिया - सुपुत्री) के रूप में आशीष दी। फिर उन्होंने 2003 में, परमेश्वर की कृपा व इच्छानुसार स्वतंत्र रूप से ‘हाऊस चर्चेज़’ (कलीसिया के सदस्यों के घरों में चर्च लगाना) का कठिन कार्य चुना। वे तब से ‘हाऊस चर्चेज़’ के द्वारा यीशु के चेलों की संख्या बढ़ाने में जुटे हुए हैं।

दृष्टि

सिनाय चर्च, चण्डीगढ़ का ध्येय है कि यीशु मसीह के द्वारा सभी संबंधितजनों का उद्धार हो, क्योंकि यीशु प्रत्येक राष्ट्र व प्रत्येक कबीले में विद्यमान हैं। चर्च परमेश्वर के उस कार्य में अपना योगदान डालना चाहता है, जैसे कि कहा गया है ‘‘तुम जाकर सब जातियों के लोगों को चेला बनाओ और उन्हें पिता और पुत्र व पवित्र आत्मा के नाम से बपतिस्मा दो।’’ बिल्कुल ऐसी दृष्टि वाले अन्य समूहों की सहायता से चेले बनाना तथा परमेश्वर के आदेशानुसार उन्हें शिक्षा देना।

मिशन

सिनाय चर्च का मिशन है परमेश्वर के वचन के ज्ञान से लोगों को साथ में जोड़ना। क्योंकि सच्चे ढंग से अनुयायी बनने वाले ही यीशु मसीह की सार्वभौमिक कलीसिया को सशक्त करेंगे। वर्तमान नैटवर्कस के परस्पर सहयोग व आपस में जुड़ने से ही चर्च को टूटे हुए परिवारों, निर्धन परिवारों, युवाओं तथा बच्चों तक पहुंचने में सहायता मिलेगी तथा वे सब समाज के विकासमय परिवर्तन की ओर बढ़ सकेंगे।

नीति

पादरी सुनील गिल व सुश्री किरण गिल की नीति अपना समय ऐसे लोगों हेतु बिताना है, जो परमेश्वर की इच्छा अनुसार सच्चे अनुयायी बन सकें तथा ‘हाऊस चर्चेज़’ के द्वारा अपनी-अपनी भाषाओं, संस्कृतियों के अनुसार अपना योगदान डाल सकें।

पादरी सुनील गिल का मोबाईल फ़ोनः +91- 98722 91307

ਸਿਨਾਇ ਚਰਚ

ਚੰਡੀਗੜ੍ਹ

ਸਿਨਾਇ ਚਰਚ ਦਾ ਸੰਚਾਲਨ ਪਾਦਰੀ ਸੁਨੀਲ ਗਿੱਲ ਕਰਦੇ ਹਨ। 1994 ’ਚ ਉਨ੍ਹਾਂ ਨੂੰ ਪਹਿਲੀ ਵਾਰ ਸੱਚੇ ਮੁਕਤੀਦਾਤਾ ਯਿਸੂ ਮਸੀਹ ਬਾਰੇ ਪਤਾ ਚੱਲਿਆ ਸੀ, ਤਦ ਉਹ ਗ਼ੈਰ-ਮਸੀਹੀ ਪਰਿਵਾਰ ਨਾਲ ਸਬੰਧਤ ਸਨ। ਫਿਰ ਸ੍ਰੀ ਸੁਨੀਲ ਗਿੱਲ ਨੇ ‘ਗੌਸਪਲ ਫ਼ਾਰ ਏਸ਼ੀਆ’ ਨਾਂਅ ਦੇ ਬਾਇਬਲ ਕਾਲੇਜ ਤੋਂ ਡਿਗਰੀ ਹਾਸਲ ਕੀਤੀ। 1996 ’ਚ, ਉਨ੍ਹਾਂ ਇੱਕ ਸੱਚੀ ਮਸੀਹੀ ਮਹਿਲਾ ਬੀਬਾ ਕਿਰਨ ਨੂੰ ਆਪਣਾ ਜੀਵਨ ਸਾਥੀ ਚੁਣਿਆ। ਤਦ ਬੀਬਾ ਕਿਰਨ ‘ਕ੍ਰਾਈਸਟ ਇਜ਼ ਦਾ ਆਂਸਰ’ ਨਾਂਅ ਦੇ ਇੱਕ ਸੰਗਠਨ ਵਿੱਚ ਨੌਜਵਾਨ ਆਗੂ ਵਜੋਂ ਕੰਮ ਕਰਦੇ ਸਨ ਅਤੇ ਬੋਰਡ ਦੇ ਟਰੱਸਟੀ ਵੀ ਸਨ। ਵਿਆਹ ਤੋਂ ਬਾਅਦ ਉਹ ‘ਨੌਰਥ-ਵੈਸਟ ਬੈਪਟਿਸਟ ਐਸੋਸੀਏਸ਼ਨ’ ਨਾਲ ਜੁੜ ਗਏ, ਜਿੱਥੇ ਸ੍ਰੀਮਤੀ ਕਿਰਨ ਗਿੱਲ ਨੇ ਇੱਕ ਅਧਿਆਪਕਾ ਵਜੋਂ ਕੰਮ ਕੀਤਾ ਅਤੇ ਸ੍ਰੀ ਸੁਨੀਲ ਗਿੱਲ ਨੇ ਮਿਸ਼ਨ ਵਿੱਚ ਫ਼ੀਲਡ ਦਾ ਕਾਰਜ ਭਾਰ ਸੰਭਾਲ਼ਿਆ। ਉਸੇ ਸਮੇਂ ਦੌਰਾਨ ਪਰਮੇਸ਼ਵਰ ਨੇ ਉਨ੍ਹਾਂ ਨੂੰ ਦੋ ਬੱਚਿਆਂ (ਨਾਥਨ - ਸਪੁੱਤਰ ਅਤੇ ਸਿੰਥੀਆ - ਸਪੁੱਤਰੀ) ਦੇ ਰੂਪ ਵਿੱਚ ਅਸੀਸ ਦਿੱਤੀ। ਫਿਰ ਉਨ੍ਹਾਂ ਨੇ 203 ਵਿੱਚ, ਪਰਮੇਸ਼ਵਰ ਦੀ ਕ੍ਰਿਪਾ ਅਤੇ ਇੱਛਾ ਅਨੁਸਾਰ ਸੁਤੰਤਰ ਤੌਰ ਉਤੇ ‘ਹਾਊਸ ਚਰਚੇਜ਼’ (ਕਲੀਸੀਆ ਦੇ ਮੈਂਬਰਾਂ ਦੇ ਘਰਾਂ ਵਿੱਚ ਚਰਚ ਲਾਉਣਾ) ਦਾ ਔਖਾ ਕਾਰਜ ਚੁਣਿਆ। ਉਹ ਤਦ ਤੋਂ ‘ਹਾਊਸ ਚਰਚੇਜ਼’ ਦੁਆਰਾ ਯਿਸੂ ਦੇ ਚੇਲਿਆਂ ਦੀ ਗਿਣਤੀ ਵਧਾਉਣ ਵਿੱਚ ਜੁਟੇ ਹੋਏ ਹਨ।

ਦ੍ਰਿਸ਼ਟੀ

ਸਿਨਾਇ ਚਰਚ, ਚੰਡੀਗੜ੍ਹ ਦਾ ਟੀਚਾ ਹੈ ਕਿ ਯਿਸੂ ਮਸੀਹ ਰਾਹੀਂ ਸਾਰੇ ਸਬੰਧਤ ਵਿਅਕਤੀਆਂ ਨੂੰ ਮੁਕਤੀ ਮਿਲੇ, ਕਿਉਂਕਿ ਯਿਸੂ ਹਰੇਕ ਰਾਸ਼ਟਰ ਤੇ ਹਰੇਕ ਕਬੀਲੇ ਵਿੱਚ ਮੌਜੂਦ ਹਨ। ਚਰਚ, ਪਰਮੇਸ਼ਵਰ ਦੇ ਉਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ, ਜਿਵੇਂ ਕਿ ਕਿਹਾ ਗਿਆ ਹੈ,‘‘ਤੁਸੀਂ ਜਾ ਕੇ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਅਨੁਯਾਈ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂਅ ਨਾਲ ਬਪਤਿਸਮਾ ਦਿਓ।’’ ਬਿਲਕੁਲ ਅਜਿਹੀ ਦ੍ਰਿਸ਼ਟੀ ਵਾਲੇ ਹੋਰਨਾਂ ਸਮੂਹਾਂ ਦੀ ਮਦਦ ਨਾਲ ਚੇਲੇ ਜਾਂ ਅਨੁਯਾਈ ਬਣਾਉਣਾ ਅਤੇ ਪਰਮੇਸ਼ਵਰ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਸਿੱਖਿਆ ਦੇਣੀ।

ਮਿਸ਼ਨ

ਸਿਨਾਇ ਚਰਚ ਦਾ ਮਿਸ਼ਨ ਹੈ ਪਰਮੇਸ਼ਵਰ ਦੇ ਵਚਨ ਦੇ ਗਿਆਨ ਨਾਲ ਲੋਕਾਂ ਨੂੰ ਨਾਲ ਜੋੜਨਾ। ਕਿਉਂਕਿ ਸੱਚੇ ਤਰੀਕੇ ਅਨੁਯਾਈ ਜਾਂ ਪੈਰੋਕਾਰ ਬਣਨ ਵਾਲੇ ਹੀ ਯਿਸੂ ਮਸੀਹ ਦੀ ਵਿਆਪਕ ਕਲੀਸੀਆ ਨੂੰ ਮਜ਼ਬੂਤ ਕਰਨਗੇ। ਮੌਜੂਦਾ ਨੈਟਵਰਕਸ ਦੇ ਆਪਸੀ ਸਹਿਯੋਗ ਅਤੇ ਆਪਸ ਵਿੱਚ ਜੁੜਨ ਨਾਲ ਹੀ ਚਰਚ ਨੂੰ ਟੁੱਟੇ ਹੋਏ ਪਰਿਵਾਰਾਂ, ਲੋੜਵੰਦ ਪਰਿਵਾਰਾਂ, ਨੌਜਵਾਨਾਂ ਅਤੇ ਬੱਚਿਆਂ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ ਅਤੇ ਉਹ ਸਭ ਸਮਾਜ ਦੇ ਵਿਕਾਸਮੁਖੀ ਪਰਿਵਰਤਨ ਵੱਲ ਵਧ ਸਕਣਗੇ।

ਨੀਤੀ

ਪਾਦਰੀ ਸੁਨੀਲ ਗਿੱਲ ਅਤੇ ਸ੍ਰੀਮਤੀ ਕਿਰਨ ਗਿੱਲ ਦੀ ਨੀਤੀ ਅਪਣਾ ਸਮਾਂ ਅਜਿਹੇ ਲੋਕਾਂ ਲਈ ਬਿਤਾਉਣਾ ਹੈ, ਜੋ ਪਰਮੇਸ਼ਵਰ ਦੀ ਇੱਛਾ ਅਨੁਸਾਰ ਸੱਚੇ ਪੈਰੋਕਾਰ ਬਣ ਸਕਣ ਅਤੇ ‘ਹਾਊਸ ਚਰਚੇਜ਼’ ਰਾਹੀਂ ਆਪੋ-ਆਪਣੀਆਂ ਭਾਸ਼ਾਵਾਂ, ਸਭਿਆਚਾਰਾਂ ਅਨੁਸਾਰ ਆਪਣਾ ਯੋਗਦਾਨ ਪਾ ਸਕਣ।

ਪਾਦਰੀ ਸੁਨੀਲ ਗਿੱਲ ਦਾ ਮੋਬਾਇਲ ਫ਼ੋਨ: + 91 - 98722 91307