HARPREET SINGH RANA

ਹਰਪ੍ਰੀਤ ਸਿੰਘ ਰਾਣਾ

MR. HARPREET SINGH RANA,THE EDITOR (HON.), RUNNING HIS MAGAZINE (called BOOK-SERIES) 'CHHINN' CONTINUOUSLY SUCCESSFULLY DESPITE NUMEROUS HARDSHIPS. TO KNOW MORE ABOUT HIM, CLICK UPON HIS PHOTOGRAPH

=====

ਸ੍ਰੀ ਹਰਪ੍ਰੀਤ ਸਿੰਘ ਰਾਣਾ, ਸੰਪਾਦਕ (ਆੱਨਰੇਰੀ), ਆਪਣਾ ਰਸਾਲਾ (ਪੁਸਤਕ ਲੜੀ) ‘ਛਿਣ’ ਅਨੇਕਾਂ ਔਕੜਾਂ ਦੇ ਬਾਵਜੂਦ ਲਗਾਤਾਰ ਸਫ਼ਲਤਾਪੂਰਬਕ ਚਲਾਉਂਦੇ ਆ ਰਹੇ ਹਨ। ਉਨ੍ਹਾਂ ਬਾਰੇ ਹੋਰ ਜਾਣਨ ਲਈ ਉਨ੍ਹਾਂ ਦੀ ਤਸਵੀਰ ਉਤੇ ਕਲਿੱਕ ਕਰੋ।

PUNJABI MINI KAHANI

ਪੰਜਾਬੀ ਮਿੰਨੀ ਕਹਾਣੀ

MINI KAHANI IS NOW AN ESTABLISHED GENRE IN THE PUNJABI LITERATURE. THE WRITERS AND THE CRITICS LIKE SATWANT KAINTH, JAGDISH ARMANI, TEJWANT MANN, BHUPINDER SINGH IAS, HARPREET SINGH RANA, DR. SHYAM SUNDER DEEPTI, SHYAM SUNDER AGARWAL, KARAMVEER SINGH SURI, DR. ANOOP SINGH, NIRANJAN BOHA, SUKHDEV SINGH SHANT, JAGDISH RAI KULRIAN, PROF. SULAKHAN MEET, TRIPT BHATTI, DEVINDER PATIALVI, SHARDA PATIALVI, SUKHDEEP SINGH MULTANI, MEHTAB-UD-DIN etc. HAVE DONE A LOT TO ESTABLISH IT.

ਮਿੰਨੀ ਕਹਾਣੀ ਹੁਣ ਪੰਜਾਬੀ ਸਾਹਿਤ ਦੀ ਇੱਕ ਸਥਾਪਤ ਵਿਧਾ ਹੈ। ਸਤਵੰਤ ਕੈਂਥ, ਜਗਦੀਸ਼ ਅਰਮਾਨੀ, ਡਾ. ਤੇਜਵੰਤ ਮਾਨ, ਭੁਪਿੰਦਰ ਸਿੰਘ ਆਈ.ਏ.ਐਸ., ਹਰਪ੍ਰੀਤ ਸਿੰਘ ਰਾਣਾ, ਡਾ. ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅਗਰਵਾਲ਼, ਕਰਮਵੀਰ ਸਿੰਘ ਸੂਰੀ, ਡਾ. ਅਨੂਪ ਸਿੰਘ, ਨਿਰੰਜਣ ਬੋਹਾ, ਸੁਖਦੇਵ ਸਿੰਘ ਸ਼ਾਂਤ, ਜਗਦੀਸ਼ ਰਾਏ ਕੁਲਰੀਆਂ, ਤ੍ਰਿਪਤ ਭੱਟੀ, ਦਵਿੰਦਰ ਪਟਿਆਲ਼ਵੀ, ਪ੍ਰੋ. ਸੁਲੱਖਣ ਮੀਤ, ਸ਼ਾਰਦਾ ਪਟਿਆਲ਼ਵੀ, ਸੁਖਦੀਪ ਸਿੰਘ ਮੁਲਤਾਨੀ, ਮਹਿਤਾਬ-ਉਦ-ਦੀਨ ਜਿਹੇ ਲੇਖਕਾਂ ਅਤੇ ਆਲੋਚਕਾਂ ਨੇ ਇਸ ਨੂੰ ਸਥਾਪਤ ਕਰਨ ਲਈ ਅਨੇਕਾਂ ਘਾਲਣਾਵਾਂ ਘਾਲ਼ੀਆਂ ਹਨ।

PRIME MAGAZINE TO PROMOTE PUNJABI MINI KAHANI

ਪੰਜਾਬੀ ਮਿੰਨੀ ਕਹਾਣੀ ਨੂੰ ਨਵੇਂ ਸਿਖ਼ਰਾਂ ’ਤੇ ਪਹੁੰਚਾਉਣ ਵਾਲ਼ਾ ਪ੍ਰਮੁੱਖ ਪਰਚਾ

ਛਿਣ - ਅਕਤੂਬਰ–ਦਸੰਬਰ 2022

ਛਿਣ - ਜੁਲਾਈ–ਸਤੰਬਰ 2022

ਛਿਣ - ਅਪ੍ਰੈਲ–ਜੂਨ 2022

ਛਿਣ - ਜਨਵਰੀ–ਮਾਰਚ 2022

ਛਿਣ - ਅਕਤੂਬਰ–ਦਸੰਬਰ 2021

ਛਿਣ - ਜੁਲਾਈ–ਸਤੰਬਰ 2021

ਛਿਣ - ਅਪ੍ਰੈਲ-ਜੂਨ 2021

ਛਿਣ - ਜਨਵਰੀ–ਮਾਰਚ 2021

ਛਿਣ - ਅਕਤੂਬਰ–ਦਸੰਬਰ 2020

ਛਿਣ - ਜੁਲਾਈ–ਸਤੰਬਰ 2020

ਛਿਣ - ਅਪ੍ਰੈਲ-ਜੂਨ 2020

ਛਿਣ - ਜਨਵਰੀ–ਮਾਰਚ 2020

ਛਿਣ - ਅਕਤੂਬਰ–ਦਸੰਬਰ 2019

ਛਿਣ - ਜੁਲਾਈ–ਸਤੰਬਰ 2019

ਛਿਣ - ਅਪ੍ਰੈਲ-ਜੂਨ 2019

ਛਿਣ - ਜਨਵਰੀ - ਮਾਰਚ 2019

ਛਿਣ - ਅਕਤੂਬਰ-ਦਸੰਬਰ 2018

ਛਿਣ - ਜੁਲਾਈ-ਸਤੰਬਰ 2018

ਛਿਣ - ਅਪ੍ਰੈਲ-ਜੂਨ 2018

ਛਿਣ - ਜਨਵਰੀ - ਮਾਰਚ 2018

ਛਿਣ - ਅਕਤੂਬਰ-ਦਸੰਬਰ 2017

ਛਿਣ - ਜੁਲਾਈ-ਸਤੰਬਰ 2017

ਛਿਣ - ਅਪ੍ਰੈਲ-ਜੂਨ 2017

ਛਿਣ - ਜਨਵਰੀ - ਮਾਰਚ 2017

ਛਿਣ - ਅਕਤੂਬਰ-ਦਸੰਬਰ 2016

ਛਿਣ - ਜੁਲਾਈ-ਸਤੰਬਰ 2016

ਜੁਲਾਈ-ਸਤੰਬਰ 2016 ਤੋਂ ਛਿਣ ਦਾ ਆੱਨਲਾਈਨ ਸੰਸਕਰਨ 'ਐਸ.ਡਬਲਿਊ.ਐਫ਼.' (ਸ਼ਾੱਕ-ਵੇਵ ਫ਼ਲੈਸ਼) ਫ਼ਾਇਲਜ਼ ਰਾਹੀਂ ਉਪਲਬਧ ਹੋਵੇਗਾ; ਜਿਸ ਲਈ ਅਸਲ ਵਿੱਚ ਕੰਪਿਊਟਰ / ਲੈਪਟਾੱਪ / ਮੋਬਾਇਲ ਫ਼ੋਨ / ਟੈਬਲੇਟਸ ਅੰਦਰ 'ਫ਼ਲੈਸ਼ ਪਲੇਅਰ' ਨਾਂਅ ਦੇ ਸਾੱਫ਼ਟਵੇਅਰ ਦਾ ਹੋਣਾ ਬਹੁਤ ਜ਼ਰੂਰੀ ਹੈ। ਨਵੇਂ ਕੰਪਿਊਟਰਜ਼ ਜਾਂ ਲੈਪਟਾੱਪਸ ਜਾਂ ਹੋਰ ਉਪਕਰਨਾਂ ਵਿੱਚ ਇਹ ਸਾੱਫ਼ਟਵੇਅਰ ਪਹਿਲਾਂ ਤੋਂ ਹੀ ਮੌਜੂਦ ਰਹਿੰਦਾ ਹੈ, ਜਿਸ ਕਰ ਕੇ ਉਨ੍ਹਾਂ 'ਤੇ ਤਾਂ 'ਛਿਣ' ਨੂੰ ਵੇਖਣ/ਪੜ੍ਹਨ ਵਿੱਚ ਕੋਈ ਔਖ ਨਹੀਂ ਆਵੇਗੀ ਪਰ ਅਜਿਹੀ ਕੋਈ ਸਮੱਸਿਆ ਪੁਰਾਣੇ ਉਪਕਰਨਾਂ ਦੇ ਮਾਮਲੇ ਵਿੱਚ ਆ ਸਕਦੀ ਹੈ। ਉਸ ਦਾ ਬਹੁਤ ਸੌਖਾ ਜਿਹਾ ਹੱਲ ਹੈ। ਤੁਸੀਂ ਇੱਥੇ ਦਿੱਤੇ ਇਸ ਲਿੰਕ ਉੱਤੇ ਕਲਿੱਕ ਕਰ ਕੇ ਇਹ 'ਫ਼ਲੈਸ਼ ਪਲੇਅਰ' ਮੁਫ਼ਤ ਡਾਊਨਲੋਡ ਤੇ ਇਨਸਟਾਲ ਕਰ ਕੇ 'ਛਿਣ' ਦਾ ਆਨੰਦ ਮਾਣ ਸਕਦੇ ਹੋ। ਉਂਝ ਵੀ ਇਸ ਸਾੱਫ਼ਟਵੇਅਰ ਦੀ ਜ਼ਰੂਰਤ ਬਹੁਤ ਸਾਰੀਆਂ ਆਧੁਨਿਕ ਵੈੱਬਸਾਈਟਸ ਜਾਂ ਫ਼ਿਲਮਾਂ ਵੇਖਣ ਲਈ ਅੱਜ ਕੱਲ੍ਹ ਆਮ ਪੈਂਦੀ ਰਹਿੰਦੀ ਹੈ।

ਮੁਫ਼ਤ ਡਾਊਨਲੋਡ ਲਈ ਇਸ ਤਸਵੀਰ ਜਾਂ ਇਸ ਸਤਰ 'ਤੇ ਕਲਿੱਕ ਕਰੋ ਜੀ!

.

.

.

.

ਛਿਣ - ਅਪ੍ਰੈਲ - ਜੂਨ 2016

ਛਿਣ - ਜਨਵਰੀ - ਮਾਰਚ 2016

ਛਿਣ - ਅਕਤੂਬਰ-ਦਸੰਬਰ 2015

ਛਿਣ - ਜੁਲਾਈ-ਸਤੰਬਰ 2015

ਛਿਣ - ਅਪ੍ਰੈਲ-ਜੂਨ 2015

ਛਿਣ - ਜਨਵਰੀ-ਮਾਰਚ 2015

.

.

.

.

.

.

.

DISCLAIMER: ‘Christian Fort’ accepts no liability for the content of this Magazine i.e. CHINN, or for the consequences of any actions taken on the basis of the information provided - CHAIRMAN